Search This Blog

Sunday, November 14, 2010

ਅਕਾਲੀ ਦਲ 1920 ਵਲੋਂ ਪੰਜਾਬ ਨੂੰ ਤੰਬਾਕੂ ਰਹਿਤ ਸੂਬਾ ਐਲਾਨਣ ਦੀ ਮੰਗ Date: Aug 20, 2007 » Mail This News To Friend » Post Your Comment » Read Reader's Comments ਅਕਾਲੀ ਦਲ 1920 ਟਕਸਾਲੀ ਵੱਲੋਂ ਪੰਜਾਬ ਨੂੰ ਤੰਬਾਕੂ ਰਹਿਤ ਸੂਬਾ ਬਣਵਾਉਣ ਦੇ ਆਪਣੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਉਪਰਾਲੇ ਆਰੰਭ ਕਰਦਿਆਂ ਇਸ ਸੰਬੰਧੀ ਇਕ ਪੱਤਰ ਪੰਜਾਬ ਦੇ ਰਾਜਪਾਲ ਲੈਫ: ਜਨਰਲ ਸੇਵਾਮੁਕਤ ਐਸ.ਐਫ.ਰੌਡਰਿਗਜ਼ ਨੂੰ ਭੇਜਿਆ ਗਿਆ ਹੈ। ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਪੀਕਰ ਸ: ਰਵੀਇੰਦਰ ਸਿੰਘ ਵੱਲੋਂ ਲਿਖੇ ਗਏ ਇਸ ਪੱਤਰ ਵਿਚ ਉਨ੍ਹਾਂ ਨੇ ਰਾਜਪਾਲ ਵੱਲੋਂ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨੇ ਜਾਣ ਦੇ ਫੈਸਲੇ �ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਗੁਰੂਆਂ ਦੀ ਧਰਤੀ ਪੰਜਾਬ ਨੂੰ ਵੀ ਤੰਬਾਕੂ ਰਹਿਤ ਬਣਾਏ ਜਾਣ ਦੀ ਵੱਡੀ ਲੋੜ ਹੈ। ਸ: ਰਵੀਇੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਰਾਜਪਾਲ ਪੰਜਾਬ ਨੂੰ ਵੀ ਤੰਬਾਕੂ ਰਹਿਤ ਸੂਬਾ ਬਣਾਉਣ ਲਈ ਆਪਣੀ ਭੂਮਿਕਾ ਅਦਾ ਕਰਨਗੇ।

Date: Aug 20, 2007
» Mail This News To Friend
» Post Your Comment
» Read Reader's Comments
ਅਕਾਲੀ ਦਲ 1920 ਟਕਸਾਲੀ ਵੱਲੋਂ ਪੰਜਾਬ ਨੂੰ ਤੰਬਾਕੂ ਰਹਿਤ ਸੂਬਾ ਬਣਵਾਉਣ ਦੇ ਆਪਣੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਉਪਰਾਲੇ ਆਰੰਭ ਕਰਦਿਆਂ ਇਸ ਸੰਬੰਧੀ ਇਕ ਪੱਤਰ ਪੰਜਾਬ ਦੇ ਰਾਜਪਾਲ ਲੈਫ: ਜਨਰਲ ਸੇਵਾਮੁਕਤ ਐਸ.ਐਫ.ਰੌਡਰਿਗਜ਼ ਨੂੰ ਭੇਜਿਆ ਗਿਆ ਹੈ। ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਪੀਕਰ ਸ: ਰਵੀਇੰਦਰ ਸਿੰਘ ਵੱਲੋਂ ਲਿਖੇ ਗਏ ਇਸ ਪੱਤਰ ਵਿਚ ਉਨ੍ਹਾਂ ਨੇ ਰਾਜਪਾਲ ਵੱਲੋਂ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸ਼ਕ ਵਜੋਂ ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨੇ ਜਾਣ ਦੇ ਫੈਸਲੇ �ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਗੁਰੂਆਂ ਦੀ ਧਰਤੀ ਪੰਜਾਬ ਨੂੰ ਵੀ ਤੰਬਾਕੂ ਰਹਿਤ ਬਣਾਏ ਜਾਣ ਦੀ ਵੱਡੀ ਲੋੜ ਹੈ। ਸ: ਰਵੀਇੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਰਾਜਪਾਲ ਪੰਜਾਬ ਨੂੰ ਵੀ ਤੰਬਾਕੂ ਰਹਿਤ ਸੂਬਾ ਬਣਾਉਣ ਲਈ ਆਪਣੀ ਭੂਮਿਕਾ ਅਦਾ ਕਰਨਗੇ।

No comments:

Post a Comment